ਜ਼ਿਲਾ ਰੋਜ਼ਗਾਰ ਅਫਸਰ ਵਲੋਂ ਸਿੱਖਿਆ ਸੰਸਥਾਵਾਂ ਦੇ ਮੁਖੀਆਂ ਨਾਲ ਮੀਟਿੰਗ-24 ਤੋਂ 30 ਸਤੰਬਰ ਤਕ ਜਿਲੇ ਅੰਦਰ ਲੱਗਣਗੇ ਰਾਜ ਪੱਧਰੀ ਰੋਜਗਾਰ ਮੇਲੇ

ਰੋਜ਼ਗਾਰ ਮੇਲਿਆਂ ਵਿਚ ਸ਼ਾਮਿਲ ਹੋਣ ਵਾਲੇ ਬੇਰੁਜਗਾਰ ਪ੍ਰਾਰਥੀ www.pgrkam.com ਵੈਬਸਾਈਟ ਤੇ 14 ਸਤੰਬਰ ਤਕ ਆਪਣੀ ਰਜਿਸ਼ਟਰੇਸ਼ਨ ਕਰਵਾਉਣ ਗੁਰਦਾਸਪੁਰ, 4 ਸਤੰਬਰ (ਮੰਨਨ ਸੈਣੀ ) ਜਿਲਾ ਗੁਰਦਾਸਪੁਰ 24 ਤੋਂ 30 ਸਤਬੰਰ 2020 ਤੱਕ ਰਾਜ ਪੱਧਰੀ ਮੇਲੇ ਲਗਾਏ ਜਾਣੇ ਹਨ । ਜਿਸ ਦੇ ਸਬੰਧ ਵਿੱਚ ਜਿਲਾ ਰੋਜਗਾਰ ਅਫਸਰ ਸ੍ਰੀ ਪਰਸ਼ੋਤਮ ਸਿੰਘ ਨੇ ਸਿੱਖਿਆ ਸੰਸਥਾਵਾ ਦੇ ਮੁੱਖੀਆ, ਜਿਥੇ ਰੋਜਗਾਰ … Continue reading ਜ਼ਿਲਾ ਰੋਜ਼ਗਾਰ ਅਫਸਰ ਵਲੋਂ ਸਿੱਖਿਆ ਸੰਸਥਾਵਾਂ ਦੇ ਮੁਖੀਆਂ ਨਾਲ ਮੀਟਿੰਗ-24 ਤੋਂ 30 ਸਤੰਬਰ ਤਕ ਜਿਲੇ ਅੰਦਰ ਲੱਗਣਗੇ ਰਾਜ ਪੱਧਰੀ ਰੋਜਗਾਰ ਮੇਲੇ